ਟਾਈਲ ਅਤੇ ਬਾਥਰੂਮ, ਦੋਵੇਂ ਇੱਕੋ ਹੱਥੋਂ

ਸਾਡਾ ਕੰਮToronto, North York ਅਤੇ Scarborough ਵਿੱਚ ਸੇਵਾ

ਟਾਈਲ ਅਤੇ ਬਾਥਰੂਮ, ਦੋਵੇਂ ਇੱਕੋ ਹੱਥੋਂ

ਫ਼ਰਸ਼ ਦੀ ਟਾਈਲ ਤੋਂ ਲੈ ਕੇ ਸ਼ਾਵਰ, ਟੱਬ ਅਤੇ ਵੈਨਿਟੀ ਤੱਕ ਸਭ ਸਾਡਾ ਕੰਮ ਹੈ। ਆਪਣੇ ਬਾਥਰੂਮ ਦੀਆਂ ਤਸਵੀਰਾਂ ਭੇਜੋ ਅਤੇ ਦੱਸੋ ਕਿ ਕੀ ਬਦਲਵਾਉਣਾ ਹੈ।

ਸੇਵਾਵਾਂ

Floor tile

Floor tile

Kitchen, entry, bathroom te hor kamreyan de farsh layi tile. Pehlan farsh nu dekh ke saaf te barabar kita janda hai, fer tile lagde ne te grout bharyi jandi hai.

Bathroom renovations

Bathroom renovations

Bathroom da purana saaman hata ke nawan lagauna: farsh, kandha, shower ya tub te vanity. Tile da kaam te fixtures ik hi jagah ho jande ne.

Backsplash and wall tile

Backsplash and wall tile

Kitchen counter de peechhe te kandhan te tile lagauni. Kandh nu pehlan saaf te tayyar kita janda hai, fer tile di line mapi ke lagayi jandi hai te grout bhari jandi hai.

Shower tile

Shower tile

Shower di kandhan te farsh te tile lagauni, kandh di tayyari ton le ke grout te joints tak. Kone te kinare dhyan naal bhare jande ne.

ਜਿਨ੍ਹਾਂ ਸ਼ਹਿਰਾਂ ਵਿੱਚ ਅਸੀਂ ਜਾਂਦੇ ਹਾਂ

Asi Toronto, North York te Scarborough vich kaam karde haan.

TorontoNorth YorkScarborough
Cornerstone Tile and Stone ਦੇ ਕੰਮ ਵਾਲੇ ਇਲਾਕੇ ਦਾ ਨਕਸ਼ਾ: Toronto, North York ਅਤੇ ScarboroughCornerstone Tile and Stone ਦੇ ਕੰਮ ਵਾਲੇ ਇਲਾਕੇ ਦਾ ਨਕਸ਼ਾ: Toronto, North York ਅਤੇ Scarborough

Cornerstone Tile and Stone

ਕਿੱਥੇToronto, ON

ਤੁਸੀਂ ਕੀ ਕਰਵਾਉਣਾ ਚਾਹੁੰਦੇ ਹੋ?

ਆਪਣੇ ਸ਼ਬਦਾਂ ਵਿੱਚ ਕੰਮ ਦੱਸੋ ਅਤੇ ਕੁਝ ਫੋਟੋਆਂ ਲਗਾਓ। ਅਸੀਂ ਅਗਲੇ ਕਦਮਾਂ ਨਾਲ ਤੁਹਾਨੂੰ ਜਵਾਬ ਦੇਵਾਂਗੇ।

ਕਾਲ ਕਰੋਮੇਰਾ ਪ੍ਰੋਜੈਕਟ ਯੋਜਨਾ ਕਰੋ